Jump to content

ਵਰਤੋਂਕਾਰ ਕੇਂਦਰ

From mediawiki.org
This page is a translated version of the page User hub and the translation is 87% complete.
  • Users
  • System Administrators
  • Developers
  • Translators


ਵਰਤੋਂਕਾਰ ਕੇਂਦਰ
ਵਰਤੋਂਕਾਰ ਕੇਂਦਰ


ਸਰੋਤ

ਮਦਦ MediaWiki.org 'ਤੇ

  • ਮਦਦ:ਸਮੱਗਰੀ - Public domain help pages (in development).
  • Manual:FAQ - ਆਮ ਪੁੱਛੇ ਜਾਂਦੇ ਸੁਆਲ
  • Project:Support desk - ਸਵਾਲ ਪੁੱਛਣ ਦੀ ਥਾਂ (ਹਾਲਾਂਕਿ ਮਦਦ ਦੇ ਤੇਜ਼ ਸਰੋਤ ਉਪਲਬਧ ਹਨ, ਹੇਠਾਂ ਦੇਖੋ)।

ਸਹਾਰਾ

ਫੌਰੀ ਮਦਦ ਦੇ ਸਰੋਤ

  • mediawiki-l, ਮੁੱਢਲਾ ਮੀਡੀਆਵਿਕੀ ਡਾਕ ਸੂਚੀ
  • #mediawiki connect, the IRC channel.

ਉੱਤੇ ਲਿਖਤ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸੰਚਾਰ ਵੇਖੋ।

ਪੇਸ਼ੇਵਰ ਸਹਾਇਤਾ ਅਤੇ ਵਿਕਾਸ

It's possible to hire a company or an individual for custom development and support. There are a lot of companies that use MediaWiki in their solution or specialize on developing skins and extensions. See Professional development and consulting for the details.

ਇਹ ਉਹ ਥਾਂ ਹੈ ਜੇਕਰ ਤੁਸੀਂ ਮੀਡੀਆਵਿਕੀ ਸੌਫਟਵੇਅਰ ਦੀ ਵਰਤੋਂ ਕਰਨ ਵਿੱਚ ਮਦਦ ਚਾਹੁੰਦੇ ਹੋ। ਇਸ ਭਾਗ ਦੀ ਸਾਰੀ ਸਮੱਗਰੀ ਇਹ ਮੰਨਦੀ ਹੈ ਕਿ ਤੁਹਾਡੇ ਕੋਲ ਮੀਡੀਆਵਿਕੀ ਦੇ ਪੂਰੀ ਤਰ੍ਹਾਂ ਸਥਾਪਤ ਅਤੇ ਕਾਰਜਸ਼ੀਲ ਸੰਸਕਰਣ ਤੱਕ ਪਹੁੰਚ ਹੈ ਅਤੇ ਸਮੱਗਰੀ ਨੂੰ ਵੇਖਣ ਅਤੇ ਬਣਾਉਣ ਲਈ ਇਸ ਦੀ ਵਰਤੋਂ ਕਰਨ ਵਿੱਚ ਸਹਾਇਤਾ ਦੀ ਭਾਲ ਕਰ ਰਹੇ ਹੋ।

ਇਹ ਸਫ਼ੇ ਵਿਕਾਸ ਦੇ ਸ਼ੁਰੂਆਤੀ ਪੜਾਅ ਵਿੱਚ ਹਨ। ਜੇ ਤੁਸੀਂ ਉਹ ਜਾਣਕਾਰੀ ਨਹੀਂ ਲੱਭ ਸਕਦੇ ਜਿਸਦੀ ਤੁਸੀਂ ਭਾਲ ਕਰ ਰਹੇ ਹੋ, ਜਾਂ ਤੁਹਾਨੂੰ ਉਪਯੋਗੀ ਜਾਣਕਾਰੀ ਮਿਲੀ ਹੈ ਜਿਸ ਨੂੰ ਅਸੀਂ ਜੋੜਿਆ ਨਹੀਂ ਹੈ, ਤਾਂ ਕਿਰਪਾ ਕਰਕੇ [$ਗੱਲਬਾਤ-ਵਰਤੋਂਕਾਰ-ਕੇਂਦਰ ਗੱਲਬਾਤ ਸਫ਼ਾ] 'ਤੇ ਟਿੱਪਣੀ ਛੱਡੋ ਅਤੇ ਕੋਈ ਇਸ 'ਤੇ ਗੌਰ ਕਰੇਗਾ।